ਡਾ.ਓਬਰਾਏ ਦੀ ਬਦੌਲਤ ਬਟਾਲਾ ਦੇ 22 ਸਾਲਾ ਸੁਖਬੀਰ ਤੇ ਪਟਿਆਲਾ ਦੇ 25 ਸਾਲਾ ਗੁਰਪ੍ਰੀਤ ਦੇ ਮ੍ਰਿਤਕ ਸਰੀਰਾਂ ਨੂੰ ਨਸੀਬ ਹੋਈ ਆਪਣੀ ਮਿੱਟੀ

ਕਰੀਬ 25 ਦਿਨ ਪਹਿਲਾਂ ਦੁਬਈ ‘ਚ ਵੱਖ-ਵੱਖ ਥਾਵਾਂ ਤੇ ਹੋਈ ਸੀ ਦੋਵਾਂ ਦੀ ਮੌਤ ਲਾਲਚੀ ਏਜੰਟਾਂ ਦੇ ਚੁੰਗਲ ‘ਚ ਫਸ ਆਪਣੇ ਪੁੱਤਾਂ ਨੂੰ ਮੌਤ ਦੇ ਮੂੰਹ ਨਾ ਧੱਕਣ ਮਾਪੇ : ਡਾ.ਓਬਰਾਏ ਟਰੱਸਟ ਦੇਵੇਗਾ ਸੁਖਬੀਰ ਦੀ ਵਿਧਵਾ ਮਾਂ ਨੂੰ ਦੋ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਸਰਬੱਤ ਦਾ ਭਲਾ ਟਰੱਸਟ ਨੇ ਹੁਣ ਤੱਕ 299 ਬਦਨਸੀਬਾਂ ਦੇ ਮ੍ਰਿਤਕ ਸਰੀਰ … Continue reading ਡਾ.ਓਬਰਾਏ ਦੀ ਬਦੌਲਤ ਬਟਾਲਾ ਦੇ 22 ਸਾਲਾ ਸੁਖਬੀਰ ਤੇ ਪਟਿਆਲਾ ਦੇ 25 ਸਾਲਾ ਗੁਰਪ੍ਰੀਤ ਦੇ ਮ੍ਰਿਤਕ ਸਰੀਰਾਂ ਨੂੰ ਨਸੀਬ ਹੋਈ ਆਪਣੀ ਮਿੱਟੀ